Thursday, April 3, 2014

ਬੀਜੇਪੀ ਵੱਲੋਂ ਮਨਾਇਆ ਗਿਆ ਹਰਬੰਸ ਲਾਲ ਖੰਨਾ ਦਾ ਸ਼ਹੀਦੀ ਦਿਹਾੜਾ

ਅੰਮ੍ਰਿਤਸਰ ਵਿਖੇ ਭਾਜਪਾ ਵਲੋਂ ਖੰਨਾ ਸਮਾਰਕ ਵਿਖੇ ਸ਼ਹੀਦ ਹਰਬੰਸ ਲਾਲ ਖੰਨਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ l ਇਸ ਮੋਕੇ ਅੰਮ੍ਰਿਤਸਰ ਦੀ ਸੰਸਦੀ ਸੀਟ ਤੋ ਭਾਜਪਾ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ, ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਾਲ ਸ਼ਰਮਾ, ਮੁਖ ਸੰਸਦੀ ਸਕਤਰ ਨਵਜੋਤ ਕੌਰ ਸਿਧੂ, ਲਾਖ੍ਸ੍ਮੀ ਕੰਤਾ ਚਾਵਲਾ, ਰਾਜਿੰਦਰ ਮੋਹਨ ਸਿੰਘ ਚਿੰਨਾ, ਤਰੁਣ ਚੁਘ ਆਦਿ ਹੋਰ ਕ�

Read Full Story: http://www.punjabinfoline.com/story/23039