Saturday, April 26, 2014

ਸੋਨੀਆ ਦਾ ਮੋਦੀ ਤੇ ਵਾਰ, ਕਿਹਾ ਭਗਵਾਨ ਗੁਜਰਾਤ ਮਾਡਲ ਤੋਂ ਦੇਸ਼ ਨੂੰ ਬਚਾਏ

ਬਰਨਾਲਾ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਪੰਜਾਬ ਦੇ ਬਰਨਾਲਾ ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਹਾ ਇਹ ਪੰਜਾਬ ਦੇ ਬਾਦਲ ਸਿਰਫ ਗਰਜਦੇ ਹਨ, ਵਰਦੇ ਨਹੀਂ। ਉਨ੍ਹਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਗਵਾਨ ਗੁਜਰਾਤ ਮਾਡਲ ਤੋਂ ਦੇਸ਼ ਨੂੰ ਬਚਾਏ। ਉਨ੍ਹਾਂ ਨੇ ਕਿਹਾ ਕਿ �

Read Full Story: http://www.punjabinfoline.com/story/23379