Monday, April 21, 2014

ਮੋਦੀ ਤਿੰਨ ਸੌ ਤਰ੍ਹਾਂ ਦੇ ਝੂਠ ਬੋਲਦੇ ਹਨ : ਦਿਗਵਿਜੇ

ਝਾਬੁਆ, ਕਾਂਗਰਸ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਹੋਏ ਉਨ੍ਹਾਂ ਤੇ ਦੋਸ਼ ਲਗਾਇਆ ਕਿ ਉਹ ਤਿੰਨ ਸੌ ਤਰ੍ਹਾਂ ਦੇ ਝੂਠ ਬੋਲਦੇ ਹਨ ਜਿਨ੍ਹਾਂ ਚੋਂ ਹਾਲ ਹੀ ਚ ਇਕ ਝੂਠ ਵਿਆਹ ਦਾ ਫੜਿਆ ਗਿਆ ਹੈ। ਸ਼੍ਰੀ ਸਿੰਘ ਨੇ ਝਾਬੁਆ ਸੰਸਦੀ ਖੇਤਰ ਦੇ ਕਾਕਨਵ

Read Full Story: http://www.punjabinfoline.com/story/23291