Friday, April 18, 2014

ਬੇਨੀ ਵਰਮਾਂ ਹਨ ਸੱਤ ਕਰੋੜ ਰੁਪਏ ਤੋਂ ਵੱਧ ਚੱਲ ਜਾਇਦਾਦ ਦੇ ਮਾਲਕ

ਗੋਂਡਾ, ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਐਲਾਨੀ ਤੌਰ ਤੇ ਸਾਢੇ ਸੱਤ ਕਰੋੜ ਰੁਪਏ ਦੀ ਚਲ-ਅਚਲ ਜਾਇਦਾਦ ਦੇ ਮਾਲਕ ਹਨ, ਜਿਸ ਵਿਚ ਉਨ੍ਹਾਂ ਦੀ ਸਵਾ ਤਿੰਨ ਲੱਖ ਰੁਪਏ ਦੀ ਕੀਮਤ ਦੀ ਪਿਸਤੌਲ, ਰਫਲ ਅਤੇ ਬੰਦੂਕ ਵੀ ਸ਼ਾਮਲ ਹੈ। ਬੇਨੀ ਨੇ ਵੀਰਵਾਰ ਨੂੰ ਗੋਂਡਾ ਲੋਕ ਸਭਾ ਸੀਟ ਤੋਂ ਆਪਣੀ ਨਾਜ਼ਮਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਜਿਹੜਾ ਵੇਰਵਾ ਦਿੱਤਾ ਹੈ, ਉਸ ਅਨੁਸਾਰ ਉਨ੍ਹਾਂ ਦੇ ਬੈਂਕ

Read Full Story: http://www.punjabinfoline.com/story/23249