Saturday, April 19, 2014

ਮੋਦੀ ਨੇ ਰਾਹੁਲ ਨੂੰ ਬਹਿਸ ਦੀ ਚੁਣੌਤੀ ਦਿੱਤੀ

ਬਾਰਪੇਟਾ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਬਹਿਸ ਦੀ ਚੁਣੌਤੀ ਦਿੱਤੀ। ਰਾਹੁਲ ਅਤੇ ਮੋਦੀ ਦੋਵੇਂ ਸ਼ਨੀਵਾਰ ਨੂੰ ਅਸਮ ਚ ਰੈਲੀਆਂ ਕਰ ਰਹੇ ਹਨ। ਮੋਦੀ ਨੇ ਇਕ ਚੋਣ ਰੈਲੀ ਚ ਕਿਹਾ ਕਿ ਰਾਹੁਲ ਗਾਂਧੀ ਖੁਦ ਵੀ ਸ਼ਨੀਵਾਰ ਨੂੰ ਅਸਮ ਚ ਹਨ। ਮੈਂ ਵੀ ਇੱਥੇ ਹਾਂ। ਇਸ ਲਈ ਅੱਜ ਆਹਮਣਾ-ਸਾਹਮਣਾ ਹੋ ਜਾਣਾ ਚਾਹੀਦਾ ਹੈ

Read Full Story: http://www.punjabinfoline.com/story/23278