Thursday, April 10, 2014

ਸੁਨੀਲ ਸ਼ੇੱਟੀ ਕਰਨਗੇ ਜੇਤਲੀ ਦੀ ਚੋਂਣ ਪ੍ਰਚਾਰ

ਅੱਜ ਅੰਮ੍ਰਿਤਸਰ ਵਿਖੇ ਬਾਲੀਵੁਡ ਦੇ ਮੰਨੇ ਪਮੰਨੇ ਕਲਾਕਾਰ ਸੁਨੀਲ ਸ਼ੇੱਟੀ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਹਕ ਚ ਚੋਂਣ ਪ੍ਰਚਾਰ ਕਰਨਗੇ l ਜ਼ਿਕਰਯੋਗ ਹੈ ਕੀ ਅਗੇ ਵੀ ਕਈ ਮਸ਼ਹੂਰ ਹਸਤੀਆਂ ਜਿਨਾਂ ਚੋਂ ਭਾਰਤੀ ਕ੍ਰਿਕਟਰ ਗੋਤਮ ਗੰਭੀਰ, ਪੰਜਾਬੀ ਫਿਲਮ ਕਲਾਕਾਰ ਪ੍ਰੀਤੀ ਸਪਰੂ ਆਦਿ ਵੀ ਓਹਨਾ ਦੇ ਹਕ਼ ਚ ਆਮ,ਰਿਤਸਰ ਆ ਕੇ ਚੋਂਣ ਪ੍ਰਚਾਰ ਕਰ ਚੁਕੇ ਹਨ

Read Full Story: http://www.punjabinfoline.com/story/23126