Monday, April 7, 2014

ਬਾਦਲ ਵਲੋਂ ਭੇਜੇ ਸ਼ਗਨ ਦੇ ਲਿਫਾਫਿਆਂ ਦੀ ਅੱਜ ਵੀ ਕਰ ਰਹੀਆਂ ਨੇ ਬੱਚੀਆਂ ਉਡੀਕਾਂ : ਬਾਜਵਾ

ਗੁਰਦਾਸਪੁਰ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਔਰੰਗਜ਼ੇਬ ਦੇ ਰਾਜ ਤੋਂ ਵੀ ਕਿਤੇ ਵੱਧ ਖਤਰਨਾਕ ਅਤੇ ਜ਼ਾਲਮਾਨਾ ਹੈ ਕਿਉਂਕਿ ਇਸ ਸਰਕਾਰ ਦੇ ਰਾਜਕਾਲ ਦੌਰਾਨ ਜਿੱਥੇ ਕਾਨੂੰਨ ਦੀਆਂ ਧੱਜੀਆਂ ਉੱਡੀਆਂ, ਉਥੇ ਨਾਲ ਹੀ ਪੰਜਾਬ ਚ ਗੁੰਡਾਗਰਦੀ ਅਤੇ ਮਾਫੀਆ ਨੇ ਆਪਣੇ ਪੈਰ ਪਸਾਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵ�

Read Full Story: http://www.punjabinfoline.com/story/23083