Friday, April 25, 2014

ਭਾਰਤੀ ਮੂਲ ਦੇ ਤਿੰਨ ਅਮਰੀਕੀ ਸੰਸਦ ਪਹੁੰਚਣ ਦੀ ਦੌੜ ਚ

ਵਾਸ਼ਿੰਗਟਨ, ਭਾਰਤੀ ਮੂਲ ਦੇ ਤਿੰਨ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਦੇ ਵਲੋਂ ਸੰਸਦ ਵਿਚ ਪਹੁੰਚਣ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਅਮਰੀਕਾ ਵਿਚ ਸੰਸਦ ਦੇ ਲਈ ਨਵੰਬਰ ਵਿਚ ਚੋਣਾਂ ਹੋਣੀਆਂ ਹਨ। ਪੇਸ਼ੇ ਤੋਂ ਸਰਜਨ ਅਨਿਲ ਕੁਮਾਰ (62), ਰਾਜੀਵ ਪਟੇਲ (65) ਅਤੇ ਅਮਰੀਕੀ ਇੰਜੀਨੀਅਰ ਅਤੇ ਉਦਯੋਗਪਤੀ ਸਤੀਸ਼ ਕੋਰਪੇ, ਇਹ ਤਿੰਨੋਂ ਭਾਰਤੀ ਮੂਲ ਦੇ ਅਮਰੀਕੀ ਅਮਰੀਕਾ ਦੀ ਲੋਕ ਸਭਾ ਚੋਣ ਦੌੜ ਚ ਸ਼ਾਮਲ ਹਨ।

Read Full Story: http://www.punjabinfoline.com/story/23350