Tuesday, April 15, 2014

ਮੋਦੀ ਤੋਂ ਪੁੱਛੇ ਬਿਨਾਂ ਲਾਹੌਰ ਨਾਲ ਵਪਾਰ ਦਾ ਵਾਅਦਾ ਨਾ ਕਰਣ ਜੇਤਲੀ: ਅਮਰਿੰਦਰ

ਅੰਮ੍ਰਿਤਸਰ, ਕਾਂਗਰਸ ਨੇਤਾ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਤੀ ਨਰਿੰਦਰ ਮੋਦੀ ਦਾ ਨਜ਼ਰੀਆ ਟਕਰਾਅਵਾਦੀ ਹੋਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਭਾਜਪਾ ਦੇ ਅਰੁਣ ਜੇਤਲੀ ਤੇ ਨਿਸ਼ਾਨਾ ਵਿੰਨਿਆ ਅਤੇ ਕਿਹਾ ਕਿ ਅੰਮ੍ਰਿਤਸਰ ਅਤੇ ਲਾਹੌਰ ਦੇ ਵਿੱਚ ਮੁਕਤ ਵਪਾਰ ਦਾ ਵਾਅਦਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਤੋਂ ਮਨਜ਼ੂਰੀ ਮੰਗਣੀ ਚ�

Read Full Story: http://www.punjabinfoline.com/story/23201