Tuesday, April 15, 2014

ਗਲਤੀ ਨਾਲ ਵੀ ਸੱਚ ਨਹੀਂ ਬੋਲ ਸਕਦੇ ਮੋਦੀ : ਜੈਰਾਮ

ਨਵੀਂ ਦਿੱਲੀ, ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਤੇ ਕੀਤੀ ਗਈ ਟਿੱਪਣੀ ਦੇ ਖਿਲਾਫ ਹਮਲਾ ਬੋਲਦੇ ਹੋਏ ਕਿਹਾ ਕਿ ਮੋਦੀ ਸਿਰਫ ਝੂਠ ਬੋਲ ਰਹੇ ਹਨ। ਰਮੇਸ਼ ਨੇ ਮੋਦੀ ਦੀ ਟਿੱਪਣੀ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਤੁਸੀਂ (�

Read Full Story: http://www.punjabinfoline.com/story/23192