Tuesday, April 15, 2014

ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਇਕ ਕਲਪਨਾ: ਮਮਤਾ

ਕੋਲਕਾਤਾ, ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਇਕ ਕਲਪਨਾ ਹੈ। ਉਨ੍ਹਾਂ ਨੇ ਆਪਣੇ ਰਾਜ ਦੀ ਗੁਜਰਾਤ ਨਾਲ ਕਿਸੇ ਵੀ ਤਰ੍ਹਾਂ ਦੀ ਤੁਲਨਾ ਨੂੰ ਇਕ ਧਨੀ, ਸੁਖ ਸੁਵੀਧਾਵਾਂ ਚ ਪਲੇ ਵੱਡੇ ਅਤੇ ਇਕ ਕੁਪੋਸ਼ੀਤ, ਨਜ਼ਰ ਅੰਦਾਜ਼ ਬੱਚੇ ਦੇ ਵਿੱਚ ਦੀ ਤੁਲਨਾ ਕਹਿ ਕੇ ਰੱਦ ਕਰ ਦਿੱਤੀ। ਤ੍ਰਿਣਮੂਲ ਕਾਂਗਰਸ ਪ੍ਰਮੁੱਖ ਨੇ ਇਹ ਵੀ

Read Full Story: http://www.punjabinfoline.com/story/23202