Saturday, April 26, 2014

ਗੁਜਰਾਤ ਮਾਡਲ ਦੀ ਬਿਹਾਰ ਚ ਹਵਾ ਨਿਕਲ ਗਈ: ਲਾਲੂ

ਸਮਸਤੀਪੁਰ, ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਬਿਹਾਰ ਚ ਹਵਾ ਨਿਕਲ ਗਈ ਹੈ। ਯਾਦਵ ਨੇ ਰੋਸੜਾ ਤੋਂ ਆਪਣੇ ਗਠਬੰਧਨ ਦੇ ਸਾਥੀ ਕਾਂਗਰਸ ਉਮੀਦਵਾਰ ਡਾ. ਅਸ਼ੋਕ ਕੁਮਾਰ ਦੇ ਪੱਖ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਨੇਤਾ ਨਰਿੰਦ�

Read Full Story: http://www.punjabinfoline.com/story/23383