Tuesday, April 1, 2014

ਬੰਗਾਲ ਚੋਂ ਬਾਹਰ ਜਾਣ ਲਈ ਤ੍ਰਿਣਮੂਲ ਨੂੰ ਲਗੇਗਾ ਕੁਝ ਹੋਰ ਸਮਾਂ

ਕੋਲਕਾਤਾ, ਤ੍ਰਿਣਮੂਲ ਕਾਂਗਰਸ ਮੁੱਖੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਪਾਰਟੀ ਨੂੰ ਪੱਛਮ ਬੰਗਾਲ ਚੋਂ ਬਾਹਰ ਜਾਣ ਲਈ ਕੁਝ ਹੋਰ ਸਮਾਂ ਲੱਗ ਸਕੇਗਾ ਜਦਕਿ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਤ੍ਰਿਣਮੂਲ ਦੀ ਪੱਛਮੀ ਬੰਗਾਲ ਚੋਂ ਬਾਹਰ ਵਿਸਤਾਰ ਕਰਨ ਦੀ ਉਨ੍ਹਾਂ ਦੀ ਯੋਜਨਾ ਮਿਲ ਰਹੀ ਪ੍ਰੀਕਿਰਿਆ ਦੇ ਬਾਰੇ ਚ ਪੁੱਛਣ ਤੇ ਮਮਤਾ ਨੇ ਕਿਹਾ ਕਿ ਇਹ ਗੱਲਾਂ

Read Full Story: http://www.punjabinfoline.com/story/23036