Wednesday, April 9, 2014

ਗਠਜੋੜ ਸਰਕਾਰ ਦੇਸ਼ ਲਈ ਚੰਗੀ ਨਹੀਂ : ਸ਼੍ਰੀ ਸ਼੍ਰੀ ਰਵੀਸ਼ੰਕਰ

ਕੋਲਕਾਤਾ, ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਸੰਘੀ ਮੋਰਚੇ ਦੇ ਵਿਚਾਰ ਦੀ ਆਲੋਚਨਾ ਕਰਦੇ ਹੋਏ ਅਧਿਆਤਮਕ ਆਗੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅੱਜ ਕਿਹਾ ਕਿ ਗਠਜੋੜ ਸਰਕਾਰ ਦੇਸ਼ ਲਈ ਚੰਗੀ ਨਹੀਂ ਹੋਵੇਗੀ। ਸ਼੍ਰੀ ਰਵੀਸ਼ੰਕਰ ਨੇ ਅੱਜ ਆਪਣੇ ਰੁਖ਼ ਚ ਬਦਲਾਅ ਕਰਦੇ ਹੋਏ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਚੰਗੇ ਹਨ ਪਰ ਉਨ੍ਹਾਂ ਨੂੰ ਸੱਤਾ ਦਾ ਤਜਰਬਾ ਨਹੀਂ ਹੈ

Read Full Story: http://www.punjabinfoline.com/story/23106