Friday, April 18, 2014

ਮਾਲਦਾ ਚ ਮਮਤਾ ਦੇ ਹੋਟਲ ਚ ਲੱਗੀ ਅੱਗ, ਵਾਲ-ਵਾਲ ਬਚੀ

ਮਾਲਦਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਮਾਲਦਾ ਜ਼ਿਲੇ ਦੇ ਇਕ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਵਾਲ-ਵਾਲ ਬਚ ਗਈ। ਉਹ 24 ਅਪ੍ਰੈਲ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਿਹਾਜ ਨਾਲ ਪ੍ਰਚਾਰ ਕਰਨ ਦੌਰਾਨ ਹੋਟਲ ਵਿਚ ਠਹਿਰੀ ਸੀ।
ਪੁਲਸ ਨੇ ਕਿਹਾ ਕਿ ਕਮਰੇ ਦੇ ਏ. ਸੀ. ਵਿਚ ਸ਼ਾਮ 6.40 ਵਜੇ ਅੱਗ ਲੱਗ ਗਈ, ਜਿਸ ਸਮੇਂ ਮਮਤਾ ਟਾਇਲਟ ਵਿਚ ਸੀ। ਉਨ੍ਹਾਂ ਧੂੰਆਂ ਮਹਿਸੂਸ ਕਰਨ ਤੋਂ �

Read Full Story: http://www.punjabinfoline.com/story/23243