Tuesday, April 22, 2014

ਹਾਰ ਤੋਂ ਬਾਅਦ ਵੀ ਇਕਜੁਟ ਰਹੇਗੀ ਯੂ.ਪੀ.ਏ. : ਪਵਾਰ

ਮੁੰਬਈ, ਲੋਕ ਸਭਾ ਚੋਣਾਂ ਤੋਂ ਬਾਅਦ ਯੂ. ਪੀ. ਏ -3 ਦੀ ਸਰਕਾਰ ਬਣਨ ਦਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜੇ ਹਾਰ ਵੀ ਗਏ ਤਾਂ ਵੀ ਉਹ ਇਕਜੁਟ ਰਹਿਣਗੇ ਅਤੇ ਕਾਂਗਰਸ ਇਸ ਝਟਕੇ ਤੋਂ ਉਭਰ ਆਵੇਗੀ। ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਚੋਣਾਂ ਤੋਂ ਬਾਅਦ ਯੂ.ਪੀ.ਏ.-3 ਨਹੀਂ �

Read Full Story: http://www.punjabinfoline.com/story/23323