Saturday, April 26, 2014

ਆਮ ਚੋਣਾਂ ਤੋਂ ਬਾਅਦ ਆਏਗਾ ਬਦਲਾਅ : ਰਾਮਦੇਵ

ਲਖਨਊ, ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਚੋਣਾਂ ਚ ਕਾਂਗਰਸ ਦੀ ਹਾਰ ਤੈਅ ਹੈ ਅਤੇ ਹੁਣ ਇਹ ਯਕੀਨੀ ਹੋ ਚੁੱਕਾ ਹੈ ਕਿ ਹਿੰਦੁਸਤਾਨ ਚ ਬਦਲਾਅ ਆਵੇਗਾ। ਪੱਤਰਕਾਰਾਂ ਨਾਲ ਗੱਲਬਾਤ ਚ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੇਖਣ ਲਾਇਕ ਨਹੀਂ ਬਚੇਗੀ। ਜਨਤਾ ਤਬਦੀਲੀ ਦਾ ਮੰਨ ਬਣਾ ਚੁੱਕੀ ਹੈ ਅਤੇ ਦੇਸ਼ ਦੀ ਲੜਾਈ ਖੁਦ ਲੜ ਰਹੀ ਹੈ। ਰਾਮਦੇਵ ਨੇ ਕਿਹਾ ਕਿ ਹਿੰਦੁਸਤ

Read Full Story: http://www.punjabinfoline.com/story/23369