Tuesday, April 22, 2014

ਕੈਪਟਨ ਤਾਂ ਅਜਿਹਾ ਫਸੂ ਕਿ ਪੰਜਾਬ ਛੱਡਣਾ ਪੈ ਜਾਊ-ਮਜੀਠੀਆ

ਅੰਮ੍ਰਿਤਸਰ, ਚੋਣਾਂ ਦੇ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਵਲੋਂ ਇਕ-ਦੂਜੇ ਤੇ ਤਿੱਖੇ ਸ਼ਬਦਾਂ ਦਾ ਬੋਲਬਾਲਾ ਲਗਾਤਾਰ ਜਾਰੀ ਹੈ। ਜਿੱਥੇ ਇਕ ਪਾਸੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਬਿਕਰਮ ਸਿੰਘ ਮਜੀਠੀਆ ਤੇ ਸਿਆਸੀ ਵਾਰ ਕਰਨੋਂ ਪਿੱਛੇ ਨਹੀਂ ਹਟਦੇ, ਉੱਥੇ ਮਜੀਠੀਆ ਵੀ ਹੁਣ ਘੱਟ ਨਜ਼ਰ ਨਹੀਂ ਆ ਰਹੇ।
ਅੰਮ੍ਰਿਤਸਰ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ �

Read Full Story: http://www.punjabinfoline.com/story/23320