Saturday, April 26, 2014

ਦਲਿਤ ਇਕਜੁਟ ਹੋ ਕੇ ਮੈਨੂੰ ਬਣਾਉਣ ਪ੍ਰਧਾਨ ਮੰਤਰੀ- ਮਾਇਆਵਤੀ

ਫੈਜ਼ਾਬਾਦ, ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਜਨਤਾ ਭਾਜਪਾ ਵੱਲੋਂ ਨਰਿੰਦਰ ਮੋਦੀ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਧੋਖੇ ਚ ਨਾ ਆਉਣ। ਮਾਇਆਵਤੀ ਨੇ ਖੁਦ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਬਸਪਾ ਦੇ ਪੱਖ ਚ ਇਕਜੁਟ ਹੋ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ। ਫੈਜ਼ਾਬਾਦ ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਦਲਿਤਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਉਨ੍ਹਾਂ ਦੇ ਵੋਟ ਵੰਡ�

Read Full Story: http://www.punjabinfoline.com/story/23377