Monday, April 7, 2014

ਭਾਜਪਾ ਤਾਂ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ : ਕਾਂਗਰਸ

ਨਵੀਂ ਦਿੱਲੀ, ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਤੇ ਚੋਣਾਂ ਤੋਂ ਪਹਿਲਾਂ ਦੇਸ਼ ਚ ਫਿਰਕਾਪ੍ਰਸਤੀ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਾਉਂਦੇ ਹੋਏ ਐਤਵਾਰ ਕਿਹਾ ਕਿ ਭਾਜਪਾ ਫੁੱਟ ਪਾਓ ਨੀਤੀਆਂ ਤੇ ਚੱਲਣ ਵਾਲੇ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ ਹੈ ਅਤੇ ਇਹ ਧਰਮ ਦੇ ਨਾਂ ਤੇ ਭਰਾ-ਭਰਾ ਨੂੰ ਲੜਾਉਣਾ ਚਾਹੁੰਦੀ ਹੈ। ਪਾਰਟੀ ਦੇ ਬੁਲਾਰੇ ਅਭਿਸ਼ੇਕ, ਮਨੂੰ ਸਿੰਘ ਨੇ ਕਿਹਾ ਕਿ ਭਾਜਪਾ ਨੇ ਬਾਬਰੀ

Read Full Story: http://www.punjabinfoline.com/story/23068