Tuesday, April 8, 2014

ਅਮਿਤ ਸ਼ਾਹ ਜਿਹੇ ਲੋਕਾਂ ਦਾ ਸਿਆਸਤ ਵਿਚ ਹੋਣਾ ਮੰਦਭਾਗਾ : ਮੁਲਾਇਮ ਸਿੰਘ ਯਾਦਵ

ਲਖਨਊ, ਸਮਾਜਵਾਦੀ ਪਾਰਟੀ ਦੇ ਮੁਖੀਆ ਮੁਲਾਇਮ ਸਿੰਘ ਯਾਦਵ ਨੇ ਉੱਤਰ ਪ੍ਰਦੇਸ਼ ਚ ਭਾਜਪਾ ਦੇ ਕੇਂਦਰੀ ਇੰਚਾਰਜ ਅਮਿਤ ਸ਼ਾਹ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਜਿਹੇ ਨੇਤਾਵਾਂ ਦਾ ਸਿਆਸਤ ਵਿਚ ਹੋਣਾ ਮੰਦਭਾਗਾ ਹੈ। ਸਪਾ ਮੁਖੀਆ ਨੇ ਮੰਗਲਵਾਰ ਨੂੰ ਇੱਥੇ ਪਾਰਟੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਚਾਰ ਵਾਰ ਦੇ ਸੰਸਦ ਮੈਂਬਰ ਅਸ਼ੋਕ ਪ੍ਰਧਾਨ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਪੱਤਰ�

Read Full Story: http://www.punjabinfoline.com/story/23100