Monday, April 21, 2014

ਕੀ ਮੋਦੀ ਨੇ ਹੀ ਗੁਜਰਾਤ ਦਾ ਵਿਕਾਸ ਕੀਤਾ ਹੈ? : ਰਾਹੁਲ ਗਾਂਧੀ

ਧਾਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਇਸ ਦਾਅਵੇ ਦੇ ਲਈ ਲੰਮੇ ਹੱਥੀ ਲਿਆ, ਜਿਸ ਦੇ ਤਹਿਤ ਉਹ ਹਮੇਸ਼ਾ ਕਿਹਾ ਕਰਦੇ ਹਨ ਕਿ ਸਿਰਫ ਉਨ੍ਹਾਂ ਨੇ (ਮੋਦੀ) ਹੀ ਜਾਦੂ ਰਾਹੀਂ ਗੁਜਰਾਤ ਦਾ ਵਿਕਾਸ ਕੀਤਾ ਹੈ। ਧਾਰ ਜ਼ਿਲੇ ਦੇ ਮਨਾਵਰ ਦੇ ਮੇਲਾ ਮੈਦਾਨ ਚ ਐਤਵਾਰ ਨੂੰ ਪਾਰਟੀ ਦੇ ਧਾਰ ਸੰਸਦੀ ਖੇਤਰ ਦੇ ਉ�

Read Full Story: http://www.punjabinfoline.com/story/23289