Thursday, April 10, 2014

ਸ਼ਾਦੀਸ਼ੁਦਾ ਹਨ ਮੋਦੀ, ਨਾਮਜ਼ਦਗੀ ਪੱਤਰ ਚ ਭਰਿਆ ਪਤਨੀ ਦਾ ਨਾਂ

ਵਡੋਦਰਾ, ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਦਾਖਲ ਕੀਤੇ ਆਪਣੇ ਹਲਫਨਾਮੇ ਵਿਚ ਖੁਦ ਨੂੰ ਸ਼ਾਦੀਸ਼ੁਦਾ ਦੱਸਿਆ ਹੈ। ਉਨ੍ਹਾਂ ਨੇ ਵਡੋਦਰਾ ਦੇ ਆਪਣੇ ਨਾਮਜ਼ਦਗੀ ਪੱਤਰ ਨਾਲ ਦਾਖਲ ਕੀਤੇ ਹਲਫਨਾਮੇ ਵਿਚ ਪਹਿਲੀ ਵਾਰ ਖੁਦ ਦੇ ਸ਼ਾਦੀਸ਼ੁਦਾ ਹੋਣ ਦਾ ਖੁਲਾਸਾ ਕੀਤਾ ਹੈ। ਅੱਜ ਤੱਕ ਉਨ੍ਹਾਂ ਨੇ ਜਿੰਨੇਂ ਵੀ ਹਲਫਨਾਮੇ ਦਾਖਲ �

Read Full Story: http://www.punjabinfoline.com/story/23123