Saturday, April 19, 2014

ਪ੍ਰਧਾਨ ਮੰਤਰੀ ਜਿਹੜਾ ਭਾਸ਼ਣ ਪੜਦੇ ਹਨ ਜਨਤਾ ਉਸ ਨੂੰ ਨਹੀਂ ਸੁਣਦੀ: ਜੇਤਲੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਚ ਪ੍ਰਧਾਨ ਮੰਤਰੀ ਆਪਣਾ ਜਿਹੜਾ ਭਾਸ਼ਣ ਪੜ੍ਹਦੇ ਹਨ ਜਨਤਾ ਉਸ ਨੂੰ ਨਹੀਂ ਸੁਣਦੀ। ਉਸ ਦੀ ਨਾ ਤਾਂ ਚਰਚਾ ਹੁੰਦੀ ਹੈ ਅਤੇ ਨਾ ਹੀ ਉਸ ਨੂੰ ਯਾਦ ਰੱਖਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਚ ਹਾਲ ਹੀ ਚ ਦੋ ਕਿਤਾਬਾਂ ਦੇ ਹੋਏ ਖੁਲਾਸਿਆਂ ਤੇ ਟਿੱਪਣੀ ਕਰਦੇ ਹੋਏ ਰਾਜ ਸਭਾ ਚ ਵਿਰੋਧੀ ਧਿਰ ਦ

Read Full Story: http://www.punjabinfoline.com/story/23274