Saturday, April 26, 2014

ਵਾਰਾਨਸੀ ਚ ਪ੍ਰਚਾਰ ਨਹੀਂ ਕਰਾਂਗੀ- ਪ੍ਰਿਯੰਕਾ

ਅਮੇਠੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਵਡੇਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਉਮੀਦਵਾਰੀ ਵਾਲੇ ਵਾਰਾਨਸੀ ਲੋਕ ਸਭਾ ਖੇਤਰ ਚ ਪਾਰਟੀ ਉਮੀਦਵਾਰ ਦੇ ਪੱਖ ਚ ਪ੍ਰਚਾਰ ਨਹੀਂ ਕਰੇਗੀ। ਪ੍ਰਿਯੰਕਾ ਨੇ ਇਸ ਸਵਾਲ ਤੇ ਕਿ ਕੀ ਉਹ ਵਾਰਾਨਸੀ ਪ੍ਰਚਾਰ ਕਰਨ ਜਾ ਰਹੀ ਹੈ, ਉਨ੍ਹਾਂ ਨੇ ਕਿਹਾ, ਮੈਂ ਵਾਰਾਨਸੀ ਨਹੀਂ ਜ�

Read Full Story: http://www.punjabinfoline.com/story/23382