Monday, April 7, 2014

ਮੋਦੀ ਦੀ ਸਰਕਾਰ ਆਈ ਤਾਂ ਬਦਲੇਗੀ ਪ੍ਰਮਾਣੂੰ ਨੀਤੀ

ਨਵੀਂ ਦਿੱਲੀ, ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਕੇਂਦਰ ਚ ਮੋਦੀ ਸਰਕਾਰ ਆਈ ਤਾਂ ਉਹ ਪ੍ਰਮਾਣੂੰ ਹਥਿਆਰਾਂ ਦੀ ਵਰਤੋਂ ਦੀ ਆਪਣੀ ਰਣਨੀਤੀ ਚ ਬਦਲਾਅ ਲਿਆਵੇਗੀ। ਪਾਕਿਸਤਾਨ ਦੀ ਜ਼ਮੀਨ ਤੋਂ ਭਾਰਤ ਵਿਰੁੱਧ ਚੱਲਣ ਵਾਲੇ ਅੱਤਵਾਦ ਬਾਰੇ ਵੀ ਪਾਰਟੀ ਨੇ ਸਖਤੀ ਅਪਣਾਉਣ ਦਾ ਸਾਫ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੀ ਦਹਿਸ਼ਤਗਰ�

Read Full Story: http://www.punjabinfoline.com/story/23084