Wednesday, April 9, 2014

ਭਾਜਪਾ ਦਾ ਮੈਨੀਫੈਸਟੋ ਰੰਗੀਨ ਕਾਗਜ਼ ਚ ਲਪੇਟਿਆ ਫਿਰਕੂ ਏਜੰਡਾ : ਐਂਟੋਨੀ

ਤਿਰੂਅਨੰਤਪੁਰਮ, ਕਾਂਗਰਸੀ ਨੇਤਾ ਅਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਭਾਜਪਾ ਦੇ ਐਲਾਨ ਪੱਤਰ ਚ ਪਾਰਟੀ ਵਲੋਂ ਫਿਰਕੂ ਏਜੰਡੇ ਨੂੰ ਉਜਾਗਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਤੇ ਭਾਜਪਾ ਦਾ ਰੁਖ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦਾ ਐਲਾਨ �

Read Full Story: http://www.punjabinfoline.com/story/23105