Wednesday, April 9, 2014

ਥੱਪੜ ਮਾਰਨ ਵਾਲੇ ਸ਼ਖਸ ਨੂੰ ਮਿਲੇ ਕੇਜਰੀਵਾਲ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਰਾੜੀ ਦੇ ਰੋਡ ਸ਼ੋਅ ਦੌਰਾਨ ਉਨ੍ਹਾਂ ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਮਿਲਣ ਪਹੁੰਚੇ। ਇਹ ਸ਼ਖਸ ਇਕ ਆਟੋ ਡਰਾਈਵਰ ਹੈ। ਕੇਜਰੀਵਾਲ ਨੇ ਆਟੋ ਡਰਾਈਵਰ ਨਾਲ ਮੁਲਾਕਾਤ ਘਰ ਜਾ ਕੇ ਕੀਤੀ। ਮੁਲਾਕਾਤ ਦੌਰਾਨ ਕੇਜਰੀਵਾਲ ਨਾਲ ਮਨੀਸ਼ ਸਿਸੋਦੀਆ ਵੀ ਸਨ।
ਜ਼ਿਕਰਯੋਗ ਹੈ ਕਿ ਪਿਛਲੇ 4 ਦਿਨਾਂ ਚ ਅਰਵਿ�

Read Full Story: http://www.punjabinfoline.com/story/23112