Wednesday, April 23, 2014

ਮੇਰਾ ਜੀਵਨ ਖੁੱਲ੍ਹੀ ਕਿਤਾਬ ਹੈ : ਮੋਦੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਖੁੱਲ੍ਹੀ ਕਿਤਾਬ ਹੈ ਅਤੇ ਉਨ੍ਹਾਂ ਕੁਝ ਵੀ ਨਹੀਂ ਲੁਕਾਇਆ ਹੈ। ਇਕ ਟੀ. ਵੀ. ਚੈਨਲ ਨਾਲ ਇੰਟਰਵਿਊ ਚ ਮੋਦੀ ਨੇ ਬਡੋਦਰਾ ਤੋਂ ਚੋਣ ਦੇ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਪਹਿਲੀ ਵਾਰ ਵਿਆਹੁਤਾ ਜੀਵਨ ਦੇ ਸਬੰਧ ਚ ਪੁੱਛੇ ਗਏ ਸਵਾਲਾਂ ਦਾ ਬੇਬਾਕ ਜਵਾਬ ਦਿੱਤਾ। ਪਹਿਲੀ ਵਾਰ

Read Full Story: http://www.punjabinfoline.com/story/23331