Monday, April 7, 2014

ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕੇ ਗਰੀਬਾਂ ਤੇ ਖਰਚ ਕਰਾਂਗੇ : ਕਲਿਆਣ

ਬਰੇਲੀ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਚ ਸਰਕਾਰ ਬਣਦੇ ਹੀ ਵਿਦੇਸ਼ਾਂ ਚ ਜਮ੍ਹਾ ਕਾਲਾ ਧਨ ਭਾਰਤ ਵਾਪਸ ਲਿਆ ਕੇ ਗਰੀਬਾਂ ਤੇ ਖਰਚ ਕੀਤਾ ਜਾਵੇਗਾ। ਬਰੇਲੀ ਜ਼ਿਲੇ ਸਥਿਤ ਆਂਵਲਾ ਅਤੇ ਮੀਰਗੰਜ ਤਹਿਸੀਲਾਂ ਤੇ ਆਯੋਜਿਤ ਜਨਸਭਾਵਾਂ ਵਿਚ ਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰਸ ਪਿਛਲੇ 60 ਸਾਲਾਂ ਤੋਂ ਦੇਸ਼ ਚ ਲੋਟ-ਖੋਹ ਕਰਨ

Read Full Story: http://www.punjabinfoline.com/story/23090