Saturday, April 19, 2014

ਰਾਮਦੇਵ ਦੇ ਪੈਸੇ ਵਾਲੇ ਵੀਡੀਓ ਤੇ ਰੌਲਾ

ਨਵੀਂ ਦਿੱਲੀ, ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿਚ ਭਾਜਪਾ ਦੇ ਇਕ ਉਮੀਦਵਾਰ ਨਾਲ ਸਟੇਜ ਤੇ ਘੁਸਰ ਮੁਸਰ ਕਰਨ ਨੂੰ ਲੈ ਕੇ ਬਾਬਾ ਰਾਮਦੇਵ ਘਿਰ ਗਏ ਹਨ। ਕਾਂਗਰਸ ਨੇ ਜਿਥੇ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਕੇ ਰਾਮਦੇਵ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੋਰਨਾਂ ਲੋਕਾਂ ਨੇ ਵੀ ਰਾਮਦੇਵ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸੀ ਨੇਤਾ ਅਤੇ ਕੇਂਦਰੀ ਮੰਤਰੀ ਕਪਿਲ ਸਿੱ

Read Full Story: http://www.punjabinfoline.com/story/23262