Friday, April 25, 2014

ਜਨਤਾ ਜਾਣ ਚੁੱਕੀ ਹੈ, ਕਾਂਗਰਸ ਦਾ ਹਾਲ ਕੀ ਹੋਵੇਗਾ : ਜੇਤਲੀ

ਅੰਮ੍ਰਿਤਸਰ, ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ ਨੇ ਕਿਹਾ ਹੈ ਕਿ ਚੋਣਾਂ ਭਾਵੇਂ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਪਰ ਇਨ੍ਹਾਂ ਚੋਣਾਂ ਚ ਕਾਂਗਰਸ ਦਾ ਕੀ ਹਾਲ ਹੋਣ ਵਾਲਾ ਹੈ, ਇਸਦਾ ਨਤੀਜਾ ਪਹਿਲਾਂ ਹੀ ਜਨਤਾ ਨੂੰ ਪਤਾ ਲੱਗ ਚੁੱਕਾ ਹੈ। ਆਪਣੇ ਤੇ ਦੇਸ਼ ਦੇ ਹਿੱਤ ਨੂੰ ਵੇਖਦੇ ਹੋਏ ਜਨਤਾ ਆਪਣਾ ਮਨ ਬਣਾ ਚੁੱਕੀ ਹੈ। ਜੇਤਲੀ ਵਾਰਡ ਨੰਬਰ 10 ਗੋਪਾਲ ਨਗਰ ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ �

Read Full Story: http://www.punjabinfoline.com/story/23354