Wednesday, April 23, 2014

ਯੂ. ਪੀ. ਏ. ਨੇ ਸਾਜ਼ਿਸ਼ਾਂ ਰਚ ਕੇ ਮੈਨੂੰ ਅਦਾਲਤਾਂ ਚ ਘਸੀਟਿਆ : ਮੋਦੀ

ਨਵੀਂ ਦਿੱਲੀ, ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਹੋਰਨਾਂ ਨਾਗਰਿਕਾਂ ਵਾਂਗ ਮੁਸਲਿਮ ਭਰਾਵਾਂ ਤੱਕ ਵੀ ਪਹੁੰਚ ਬਣਾਈ ਜਾਵੇਗੀ ਪਰ ਨਾਲ ਹੀ ਰਾਮ ਮੰਦਰ ਅਤੇ ਸਿਵਲ ਕੋਡ ਸਮੇਤ ਵੱਖ-ਵੱਖ ਵਾਦ-ਵਿਵਾਦ ਵਾਲੇ ਮੁੱਦਿਆਂ ਤੇ ਸੰਵਿਧਾਨਿਕ ਰੂਪ ਰੇਖਾ ਮੁਤਾਬਕ ਧਿਆਨ ਦਿੱਤਾ ਜਾਵੇਗਾ। ਮੰਗਲਵਾਰ ਰਾਤ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਸਭ ਭਾਰਤੀਆਂ

Read Full Story: http://www.punjabinfoline.com/story/23326