Tuesday, April 1, 2014

ਮੋਦੀ ਲਹਿਰ ਭਾਜਪਾ ਵੱਲੋਂ ਫੈਲਾਈ ਗਈ ਅਫਵਾਹਾ ਹੈ : ਉਮਰ

ਜੰਮੂ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬੱਦੁਲਾ ਨੇ ਭਾਜਪਾ ਵੱਲੋਂ ਦੇਸ਼ ਚ ਮੋਦੀ ਲਹਿਰ ਨੂੰ ਲੈ ਕੇ ਕੀਤੇ ਜਾ ਰਹੇ ਦਾਵਿਆਂ ਨੂੰ ਅਫਵਾਹਾ ਮਾਤਰ ਦੱਸਦੇ ਹੋਏ ਰੱਦ ਕਰ ਦਿੱਤਾ ਹੈ। ਉਮਰ ਨੇ ਰਾਜੌਰੀ ਜ਼ਿਲੇ ਦੇ ਕਾਲਾਕੋਟ ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਚ ਕੋਈ ਮੋਦੀ ਲਹਿਰ ਨਹੀਂ ਹੈ, ਖਾਸਤੌਰ ਤੇ ਜੰਮੂ ਅਤੇ ਕਸ਼ਮੀਰ ਚ। ਭਾਜਪਾ ਤੇ ਹਮਲਾ ਕਰਦੇ ਹੋਏ ਨੈਸ਼ਨਲ ਕਾਨਫ੍ਰੈਂ

Read Full Story: http://www.punjabinfoline.com/story/23024