Saturday, April 19, 2014

ਹਰੀਸ਼ ਰਾਵਤ ਦਾ ਵਿਕਾਸ ਮਾਡਲ ਗੁਜਰਾਤ ਤੋਂ ਬਿਹਤਰ: ਕਾਂਗਰਸ

ਦੇਹਰਾਦੂਨ, ਝਾਰਖੰਡ ਚ ਸੱਤਾਧਾਰੀ ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਰੀਸ਼ ਰਾਵਤ ਦਾ ਵਿਕਾਸ ਦਾ ਮਾਡਲ ਨਰਿੰਦਰ ਮੋਦੀ ਦੇ ਗੁਜਰਾਤ ਵਿਕਾਸ ਮਾਡਲ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਗੁਜਰਾਤ ਦੇ ਵਿਕਾਸ ਮਾਡਲ ਤੇ ਜਾਰੀ ਚਰਚਾ ਨੂੰ ਅਰਥਹੀਨ ਕਰਾਰ ਦਿੰਦੇ ਹੋਏ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਧਰਿੰਦਰ ਪ੍ਰਤਾਪ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸਿਰਫ 32 ਦਿਨਾ�

Read Full Story: http://www.punjabinfoline.com/story/23267