Saturday, April 26, 2014

ਪੰਜਾਬ ਦੀ ਜਨਤਾ ਧੱਕੇਸ਼ਾਹੀ ਦਾ ਬਦਲਾ ਲਵੇਗੀ : ਭੱਠਲ

ਜਲੰਧਰ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ ਦੀ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਅੰਦਰ ਕੋਈ ਮੋਦੀ ਲਹਿਰ ਨਹੀਂ ਹੈ, ਸਗੋਂ ਪੰਜਾਬ ਦੀ ਜਨਤਾ ਸਿਰਫ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੇ ਖਿਲਾਫ ਵੋਟ ਪਾਉਣ ਜਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਵਲੋਂ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿੱਤ ਨਾਲ ਅਰੁਣ ਜੇਤਲੀ ਦੀ ਜਿੱਤ ਨੂ

Read Full Story: http://www.punjabinfoline.com/story/23375