Thursday, April 10, 2014

ਵਿਧਾਨ ਸਭਾ ਹਲਕਾ ਪੂਰਬੀ ਚ ਜੇਤਲੀ ਨੂੰ ਮਿਲਿਆ ਭਾਰੀ ਸਮਰਥਨ

ਵਿਧਾਨ ਸਭਾ ਹਲਕਾ ਪੂਰਬੀ ਚ ਭਾਜਪਾ ਅਕਾਲੀ ਦਲ ਉਮੀਦਵਾਰ ਅਰੁਣ ਜੇਤਲੀ ਦੀਆਂ ਤਾਬੜਤੋੜ ਰੈਲੀਆਂ ਕਾਰਨ ਲੋਕਾਂ ਤੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕ ਜਿਥੇ ਜੇਤਲੀ ਦੀ ਵਿਕਾਸਮੁਖੀ ਸੋਚ ਦੇ ਕਾਇਲ ਹੁੰਦੇ ਜਾ ਰਹੇ ਹਨ, ਉਥੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਤੀ ਜਾ ਰਹੀ ਮਾੜੀ ਭਾਸ਼ਾ ਲੋਕਾਂ ਨੂੰ ਪਸੰਦ ਨਹੀਂ ਆ ਰਹੀ। ਵਾਰਡ ਨੰਬਰ 27 ਚ ਵਿਸ਼ਾਲ ਰੈਲੀ ਕੌਂਸਲ�

Read Full Story: http://www.punjabinfoline.com/story/23125