Wednesday, April 16, 2014

ਵਿਕਾਸ ਅਤੇ ਅਖੰਡਤਾ ਦੇ ਉਲਟ ਹੈ ਵਿਰੋਧੀ ਦਲਾਂ ਦੀ ਵਿਚਾਰਧਾਰਾ : ਪ੍ਰਿਅੰਕਾ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਖੁੱਲੇ ਰੂਪ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਵਿਅਕਤੀਵਾਦ ਨਾਲ ਪ੍ਰਭਾਵਿਤ ਪਾਰਟੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵਿਰੋਧੀ ਦਲਾਂ ਦੇ ਉਲਟ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਲੋਕਾਂ ਨੂੰ ਨਾਲ ਜੋੜਨ ਦੀ ਹੈ ਅਤੇ ਉਮੀਦ ਹੈ ਕਿ ਲੋਕ ਸਭਾ ਚੋਣਾਂ ਵਿਚ ਜਨਤਾ ਸਹੀ ਫੈਸਲਾ ਲੈ ਕੇ ਦੇਸ਼ ਦੇ ਮਜ਼ਬੂਤ

Read Full Story: http://www.punjabinfoline.com/story/23219