Saturday, April 26, 2014

ਮਨਮੋਹਨ ਸਿੰਘ ਦਾ ਭਰਾ ਭਾਜਪਾ ਵਿਚ ਸ਼ਾਮਲ

ਅੰਮ੍ਰਿਤਸਰ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮਤਰੇਏ ਭਰਾ ਦਲਜੀਤ ਸਿੰਘ ਕੋਹਲੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਅੰਮ੍ਰਿਤਸਰ ਵਿਚ ਇਕ ਜਲਸੇ ਦੌਰਾਨ ਸ਼ੁੱਕਰਵਾਰ ਉਨ੍ਹਾਂ ਭਾਜਪਾ ਦੀ ਮੈਂਬਰੀ ਹਾਸਲ ਕੀਤੀ। ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਨੇ ਕੋਹਲੀ ਦਾ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਕੋਹਲੀ ਦੇ ਭਾਜਪਾ ਵਿਚ ਆਉਣ ਨਾਲ ਸ�

Read Full Story: http://www.punjabinfoline.com/story/23373