Saturday, April 19, 2014

ਸੈਨਾ ਨੂੰ ਆਧੁਨਿਕ ਬਣਾਇਆ ਜਾਵੇਗਾ

ਕਾਕੁਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਸੈਨਾ ਨਾਲ ਖੜਾ ਹੈ। ਸ਼ਰੀਫ ਨੇ ਪਾਕਿਸਤਾਨ ਸੈਨਾ ਅਕੈਡਮੀ ਦੇ 129ਵੇਂ ਪਾਸਿੰਗ ਆਉਟ ਪਰੇਡ ਦੌਰਾਨ ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਕਿਹਾ ਕਿ ਦੇਸ਼ ਦੇ ਯੁਵਾ ਸੈਨਿਕਾਂ ਦਾ ਮਨੋਬਲ ਉੱਚਾ ਹੈ ਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਰਪਣ ਭਾਵ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇਤਾਵਾਂ ਦ

Read Full Story: http://www.punjabinfoline.com/story/23275