Wednesday, April 16, 2014

ਸਾਨੂੰ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਚਾਰ ਦਾ ਅਧਿਕਾਰ ਨਹੀਂ : ਆਪ

ਮੁੰਬਈ, ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਦੋਸ਼ ਲਾਇਆ ਹੈ ਕਿ ਮੁੰਬਈ ਵਿਚ ਸਥਾਨਕ ਅਥਾਰਿਟੀ ਵਰਗ ਉਸ ਦੇ ਉਮੀਦਵਾਰਾਂ ਨੂੰ ਰੈਲੀਆਂ, ਰੋਡ ਸ਼ੋਅ ਜਾਂ ਹੋਰ ਆਯੋਜਨ ਕਰਨ ਦੀ ਇਜਾਜ਼ਤ ਦੇਣ ਤੋਂ ਵਾਰ-ਵਾਰ ਇਨਕਾਰ ਕਰ ਰਿਹਾ ਹੈ। ਪਾਰਟੀ ਨੇ ਇਕ ਬਿਆਨ ਚ ਕਿਹਾ, ਹੋਰ ਦਲਾਂ ਨੂੰ ਆਸਾਨੀ ਨਾਲ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਪਰ ਅਧਿਕਾਰੀ ਵਰਗ ਵਲੋਂ ਆਪ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ

Read Full Story: http://www.punjabinfoline.com/story/23220