Friday, April 11, 2014

ਮੋਦੀ ਪਤੀ ਧਰਮ ਨੂੰ ਭੁੱਲ ਗਏ ਹਨ, ਰਾਜ ਧਰਮ ਕਿਵੇਂ ਨਿਭਾਉਣਗੇ : ਕਾਂਗਰਸ

ਨਵੀਂ ਦਿੱਲੀ, ਨਰਿੰਦਰ ਮੋਦੀ ਵੱਲੋਂ ਜਨਤਕ ਤੌਰ ਤੇ ਇਹ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਕਿ ਉਹ ਵਿਆਹੁਤਾ ਹਨ, ਕਾਂਗਰਸ ਨੂੰ ਉਨ੍ਹਾਂ ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ ਅਤੇ ਉਸ ਨੇ ਉਨ੍ਹਾਂ ਤੋਂ ਸਵਾਲ ਕੀਤਾ ਕਿ ਜਦੋਂ ਉਹ ਪਤਨੀ ਦੇ ਨਾਲ ਖੜ੍ਹੇ ਨਹੀਂ ਹੋ ਸਕੇ ਤਾਂ ਉਹ ਦੇਸ਼ ਨਾਲ ਵਾਦਿਆਂ ਦਾ ਸਨਮਾਨ ਕਿਵੇਂ ਕਰਨਗੇ। ਮਹਿਲਾ ਕਾਂਗਰਸ ਮੁਖੀ ਅਤੇ ਪਾਰਟੀ ਬੁਲਾਰਣ ਸ਼ੋਭਾ ਓਝਾ ਨੇ ਵੀਰਵਾਰ ਨੂੰ ਕਿ

Read Full Story: http://www.punjabinfoline.com/story/23143