Saturday, April 26, 2014

ਨਸ਼ੇ ਵਿਚ ਜਵਾਨੀ ਤਬਾਹ ਨਹੀਂ ਹੋਣ ਦੇਵਾਂਗਾ : ਮੋਦੀ

ਅੰਮ੍ਰਿਤਸਰ, ਪੰਜਾਬ ਵਿਚ ਵੱਧਦੇ ਜਾ ਰਹੇ ਨਸ਼ੀਲੇ ਅੱਤਵਾਦ ਤੋਂ ਭਲੀਭਾਂਤੀ ਵਾਕਫ਼ ਹੋਣ ਦਾ ਸੰਕੇਤ ਦਿੰਦੇ ਹੋਏ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਮਾਵਾਂ ਤੇ ਭੈਣਾਂ ਨੂੰ ਮੈਂ ਰੋਣ ਨਹੀਂ ਦੇਵਾਂਗਾ। ਗੁਆਂਢੀ ਮੁਲਕ ਨੇ ਹੀ ਪੰਜਾਬ ਤੇ ਦੇਸ਼ ਦੀ ਜਵਾਨੀ ਨੂੰ ਤਬਾਹ ਕਰਨ ਲਈ ਨਸ਼ੀਲੇ ਅੱਤਵਾਦ ਦਾ ਸਹਾਰਾ ਲਿਆ ਹੋਇਆ ਹੈ। ਇਸ ਨਾਲ ਮੇਰੇ

Read Full Story: http://www.punjabinfoline.com/story/23374