Tuesday, April 8, 2014

ਜੰਮੂ ਕਸ਼ਮੀਰ ਚ ਭਾਜਪਾ ਦੇ ਰੁਖ ਤੇ ਕਾਂਗਰਸ ਦਾ ਨਿਸ਼ਾਨਾ

ਤਿਰੁਅਨੰਤਪੁਰਮ, ਕਾਂਗਰਸ ਨੇਤਾ ਅਤੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਭਾਜਪਾ ਐਲਾਨ ਪੱਤਰ ਵਿਚ ਪਾਰਟੀ ਦਾ ਫਿਰਕੂ ਏਜੰਟਾ ਉਜਾਗਰ ਹੋਣ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਵਾਲੇ ਦਿਨ ਕਿਹਾ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਤੇ ਭਾਜਪਾ ਦਾ ਰੁਖ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਚੋਣ ਪ੍ਰਚਾਰ ਲਈ ਨਿਕਲਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੂੰ ਕਿਹਾ, ਭਾਜਪਾ ਦਾ ਐਲਾ�

Read Full Story: http://www.punjabinfoline.com/story/23101