Saturday, April 12, 2014

ਸਭ ਤੋਂ ਵੱਧ ਬਾਹਰੋਂ ਧਨ ਪਾਉਣ ਵਾਲੇ ਦੇਸ਼ਾਂ ਚ ਭਾਰਤ ਅੱਵਲ

ਵਾਸ਼ਿੰਗਟਨ, ਵਿਦੇਸ਼ਾਂ ਚ ਕੰਮ ਕਰਨ ਵਾਲੇ ਭਾਰਤੀਆਂ ਨੇ ਪਿਛਲੇ ਸਾਲ 70 ਅਰਬ ਡਾਲਰ ਦੀ ਵੱਡੀ ਰਕਮ ਭਾਰਤ ਭੇਜੀ, ਜਿਸ ਨਾਲ ਭਾਰਤ ਸਭ ਤੋਂ ਵੱਧ ਧਨ ਪਾਉਣ ਵਾਲੇ ਦੇਸ਼ਾਂ ਵਿਚ ਪਹਿਲੇ ਨੰਬਰ ਤੇ ਰਿਹਾ। ਵਿਸ਼ਵ ਬੈਂਕ ਨੇ ਮਾਈਗ੍ਰੇਸ਼ਨ ਐਂਡ ਡਿਵੈੱਲਪਮੈਂਟ ਬ੍ਰੀਫ ਦੇ ਨਵੇਂ ਅੰਕ ਵਿਚ ਇਹ ਨਤੀਜਾ ਕੱਢਿਆ ਹੈ। ਇਸ ਤੋਂ ਬਾਅਦ ਚੀਨ ਨੂੰ 60 ਅਰਬ ਡਾਲਰ ਤੇ ਫਿਲੀਪੀਨ ਨੂੰ 25 ਅਰਬ ਡਾਲਰ ਮਿਲੇ।

Read Full Story: http://www.punjabinfoline.com/story/23173