Wednesday, April 9, 2014

ਭਾਰਤੀ ਬਣਿਆ ਰਾਸ਼ਟਰਪਤੀ ਓਬਾਮਾ ਦਾ ਉੱਦਮੀ ਦੂਤ

ਵਾਸ਼ਿੰਗਟਨ, ਪ੍ਰਸਿੱਧ ਖਾਨ ਅਕਾਦਮੀ ਨਾਲ ਜੁੜੇ ਭਾਰਤੀ ਮੂਲ ਦੇ ਨਾਗਰਿਕ ਸਲਮਾਨ ਖਾਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰੈਜੀਡੈਂਸ਼ੀਅਲ ਅੰਬੈਡਸਰ ਫਾਰ ਗਲੋਬਲ ਇੰਟਰਪਰਾਇਅਰਸ਼ਿਪ ਪਹਿਲ ਵਿਚ ਇਕ ਦੂਤ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਫਲ ਅਮਰੀਕੀ ਕਾਰੋਬਾਰੀਆਂ ਦੇ ਸੰਗਠਨ ਪ੍ਰੈਜੀਡੈਂਸ਼�

Read Full Story: http://www.punjabinfoline.com/story/23111