Monday, April 7, 2014

ਜਾਣਬੁਝ ਕੇ ਫਿਰਕਾਪ੍ਰਸਤੀ ਦਾ ਰਾਹ ਅਪਣਾ ਰਹੀ ਹੈ ਭਾਜਪਾ : ਅਖਿਲੇਸ਼

ਸੰਭਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸੂਬਾਈ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਭਾਜਪਾ ਤੇ ਦੋਸ਼ ਲਾਇਆ ਹੈ ਕਿ ਉਹ ਜਾਣਬੁਝ ਕੇ ਫਿਰਕਾਪ੍ਰਸਤੀ ਦਾ ਰਾਹ ਅਪਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਹਜ਼ਾਰਾਂ ਕਰੋੜ ਰੁਪਏ ਦੇ ਖਰਚ ਤੋਂ ਹੋ ਰਹੇ ਭਾਜਪਾ ਦੇ ਪ੍ਰਚਾਰ ਦੇ ਝਾਂਸੇ ਵਿਚ ਨਾ ਆਉਣ ਕਿਉਂਕਿ ਇਸ ਨਾਲ ਭ੍ਰਿਸ਼ਟਾਚਾਰ ਵਧੇਗਾ। ਅਖਿਲੇਸ਼ ਨੇ ਸੰਭਲ ਤੋਂ

Read Full Story: http://www.punjabinfoline.com/story/23076