Thursday, April 10, 2014

ਆਪ ਨੇ ਦਰਜ ਕਰਵਾਈ ਫਾਰੂਕ ਅਬਦੁੱਲਾ ਖਿਲਾਫ ਸ਼ਿਕਾਇਤ

ਸ਼੍ਰੀਨਗਰ, ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਦੋਸ਼ ਲਗਾਉਂਦੇ ਹੋਏ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਪਣੀ ਉਮਰ ਬਾਰੇ ਚ ਗੁੰਮਰਾਹ ਕਰਨ ਦੀ ਸੂਚਨਾ ਦਿੱਤੀ ਹੈ। ਆਪ ਨੇ ਇਸ ਸੰਬੰਧ ਚ ਸ਼੍ਰੀਨਗਰ ਸੰਸਦ ਖੇਤਰ ਦੇ ਚੋਣ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੰਸਦ ਖੇਤਰ ਦੇ ਪਾਰਟੀ ਦੇ ਮੁੱਖ ਚੋਣ ਏਜੰਟ ਸ਼ਾਹਨਵਾਜ਼ �

Read Full Story: http://www.punjabinfoline.com/story/23135