Tuesday, April 22, 2014

ਬਾਬਾ ਰਾਮਦੇਵ ਦਾ ਦਾਅਵਾ, ਮੋਦੀ ਨਾਲ ਲਿਖਤ ਸਮਝੌਤਾ ਹੋਇਆ

ਗਵਾਲੀਅਰ, ਯੋਗ ਗੁਰੂ ਬਾਬਾ ਰਾਮਦੇਵ ਨੇ ਸੋਮਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਚ ਜਮ੍ਹਾ ਕਾਲਾ ਧਨ ਵਾਪਸ ਲਿਆਉਣ ਦੇ ਸਬੰਧ ਚ ਉਨ੍ਹਾਂ ਦਾ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਲ ਲਿਖਤ ਚ ਸਮਝੌਤਾ ਹੋਇਆ ਹੈ। ਬਾਬਾ ਰਾਮਦੇਵ ਨੇ ਮੁੰਬਈ ਤੋਂ ਇੱਥੇ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨਾਲ ਚਰਚਾ ਚ ਇਹ ਗੱਲ ਕਹੀ। ਉਹ ਇੱਥੋਂ ਟ੍ਰੇਨ ਚ ਸਵਾਰ ਹੋ ਕੇ

Read Full Story: http://www.punjabinfoline.com/story/23313