Wednesday, April 16, 2014

ਮੇਰੀ ਖਾਮੋਸ਼ੀ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ : ਵਰੁਣ

ਲਖਨਊ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਫਾਇਰ ਬ੍ਰਾਂਡ ਆਗੂ ਵਰੁਣ ਗਾਂਧੀ ਨੇ ਸੁਲਤਾਨਪੁਰ ਸੰਸਦੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਭਾਜਪਾ ਆਗੂ ਨੇ ਨਾਮਜ਼ਦਗੀ ਤੋਂ ਪਹਿਲਾਂ ਲਗਭਗ 42 ਕਿਲੋਮੀਟਰ ਲੰਬਾ ਜ਼ਬਰਦਸਤ ਰੋਡ ਸ਼ੋਅ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸਮਰਥਕ ਹਾਜ਼ਰ ਸਨ। ਵਰੁਣ ਨੂੰ ਦੇਖਣ ਲਈ ਸੜਕਾਂ ਤੇ ਭਾਰੀ ਭੀੜ ਜਮ੍ਹਾ ਸੀ।
ਰੋਡ ਸ਼ੋਅ ਦੇ ਮਗਰ�

Read Full Story: http://www.punjabinfoline.com/story/23207